ਮੀਤ ਅਨਮੋਲ 🌀

ਸ਼ੂਨਯ

Ludhiana, Punjab, India
Joined on August 17, 2011

Statistics

We looked inside some of the tweets by @miitanmol and here's what we found interesting.

Inside 100 Tweets

Time between tweets:
3 days
Average replies
0
Average retweets
7
Average likes
23
Tweets with photos
0 / 100
Tweets with videos
0 / 100
Tweets with links
0 / 100

Last Seen Profiles

@DyoCrazy@DyoCrazy
@NRGSHAH@NRGSHAH
@norr_gh@norr_gh
@JayarajVenetia@JayarajVenetia
@swj77@swj77
@GMartlow@GMartlow
@nizar_MB@nizar_MB
@jacobh_25@jacobh_25
@Dulshan_Ma@Dulshan_Ma
@yayasilyas@yayasilyas
@Kopfleuchte@Kopfleuchte
@oYM52IVkxNmgKvg@oYM52IVkxNmgKvg
@HVC_TNG@HVC_TNG
@narrowsbrewing@narrowsbrewing
@fanshawewvb@fanshawewvb
@ibrahimooww@ibrahimooww

ਦੁਨੀਆ ਵਿੱਚ ਸਭ ਤੋਂ ਜਿਆਦਾ ਭਾਰ ਖਾਲੀ ਜੇਬ ਦਾ ਹੁੰਦਾ ਹੈ ਜਿਸਨੂੰ ਲੈ ਕੇ ਤੁਸੀਂ ਕਿਤੇ ਵੀ ਨਹੀਂ ਜਾ ਸਕਦੇ ।

ਯਾਦ ਤੇਰੀ ਨੂੰ ਜਦ ਵੀ ਹੁਣ ਮੈਂ ਟਾਲਣ ਲੱਗਦਾ ਹਾਂ । ਹੱਥ 'ਚ ਫੜ੍ਹੀਆਂ ਚੀਜ਼ਾ ਨੂੰ ਵੀ ਭਾਲਣ ਲੱਗਦਾ ਹਾਂ । ~ ਗੁਰਪ੍ਰੀਤ ਧਰਮਕੋਟ 💙

ਉਹ ਮੇਰੀ ਹੀ ਧੀ ਸੀ ਜੋ ਕਿਸੇ ਦੀ ਮਹਿਬੂਬਾ ਹੁੰਦੀ ਹੁੰਦੀ ਵੇਸ਼ਵਾ ਬਣ ਗਈ ਉਹ ਮੈਂ ਹੀ ਸੀ ਜੋ ਕਦੇ ਪੌੜੀਆਂ ਚੜ੍ਹਦਾ ਰਿਹਾ ਕਦੇ ਉਤਰਦਾ ਰਿਹਾ । ~ ਸਰੋਦ ਸੁਦੀਪ

ਜਦੋਂ ਤੱਕ ਤੁਹਾਡੀ ਜਿੰਦਗੀ 'ਚ ਕੋਈ ਅਜਿਹੀ ਚੀਜ਼ ਨਾ ਹੋਵੇ ਜਿਸ ਦੇ ਲਈ ਤੁਸੀ ਮਰ ਸਕੋ, ਤਾਂ ਸਮਝਣਾ; ਤੁਹਾਡੀ ਜਿੰਦਗੀ 'ਚ ਇਹੋ ਜਹੀ ਕੋਈ ਚੀਜ਼ ਨਹੀ, ਜਿਸ ਦੇ ਲਈ ਤੁਸੀ ਜੀਅ ਸਕੋ । ~ #ਓਸ਼ੋ

ਭਾਰਤੀ ਹਰੇਕ ਭੈੜੇ ਵਰਤਾਰੇ ਨੂੰ ਕਲਿਯੁਗ ਕਹਿ ਕੇ ਸਵੀਕਾਰ ਕਰ ਲੈਂਦੇ ਹਨ । ~ ਨਰਿੰਦਰ ਸਿੰਘ ਕਪੂਰ

ਹੋਰ ਤਾਂ ਮੇਰਾ ਸਭ ਕੁਝ ਮਾਰੂਥਲਾਂ ਵਿਚ ਡੁੱਬ ਗਿਆ, ਰਹੀ ਬੱਸ ਤੈਰਦੀ ਇਕ ਤ੍ਰੇਹ ਮੇਰੀ ਕਿਸ਼ਤੀ ਕਿਸ਼ਤੀ । ~ ਅਮਿਤੋਜ

ਕਿਤੇ ਰੱਬ ਧਰ ਕੇ ਭੁੱਲ ਗਿਆ ਹਾਂ ਜਨਮ ਬੀਤ ਗਿਆ ਹੈ ਉਹਨੂੰ ਭਾਲਦਿਆਂ ਊਂ ਸ਼ੁਕਰ ਹੈ ਉਹਦੇ ਬਿਨਾ ਵੀ ਸਰੀ ਜਾਂਦਾ ਹੈ ਐਨਕ ਗੁਆਚ ਜਾਵੇ ਤਾਂ ਭਾ ਦੀ ਬਣ ਜਾਂਦੀ । ~ ਨਵਤੇਜ ਭਾਰਤੀ

ਤੇਰਾ ਖ਼ਿਆਲ ਆਇਆ ਸਾਰੀ ਕਾਇਨਾਤ ਸਿਮਟ ਗਈ ਮੇਰੇ ਅੰਦਰ । ~ ਰਿਸ਼ੀ ਹਿਰਦੇਪਾਲ

ਅਪਣੀ ਮੰਜ਼ਿਲ ਪੇ ਪਹੁੰਚਣਾ ਭੀ, ਖੜੇ ਰਹਿਣਾ ਭੀ । ਕਿਤਨਾ ਮੁਸ਼ਕਿਲ ਹੈ ਬੜੇ ਹੋ ਕੇ, ਬੜੇ ਰਹਿਣਾ ਭੀ । ਕਾਸ਼ ਮੈਂ ਕੋਈ ਨਗੀਨਾ ਨਹੀਂ, ਪੱਥਰ ਹੋਤਾ, ਕੈਦ ਜੈਸਾ ਹੈ, ਅੰਗੂਠੀ ਮੇਂ ਜੜੇ ਰਹਿਣਾ ਭੀ । ~ ਸ਼ਕੀਲ ਆਜ਼ਮੀ

ਕਿੰਨਾ ਕੁਝ ਵਾਹ ਕੇ ਮੈਂ ਮਿਟਾਓਣ ਜੋਗਾ ਹੋ ਜਾਨਾ । ਥੋੜਾ ਜਿਹਾ ਪਾ ਕੇ ਬੜਾ ਕੁਝ ਖੋਣ ਜੋਗਾ ਹੋ ਜਾਨਾ । ~ ਸੁਖਦੀਪ 💗

ਜੋ ਜੋ ਵੀ ਮੈਂ ਕਿਹਾ ਸ਼ਬਦ ਹੁੰਦਾ ਗਿਆ ਜੋ ਜੋ ਵੀ ਤੂੰ ਅਣਸੁਣਿਆ ਕੀਤਾ ਕਵਿਤਾ ਬਣਦਾ ਰਿਹਾ ~ ਸੂਹੇ ਅੱਖਰ

ਕੁਝ ਦਿਨ ਤਾਂ ਓ ਜ਼ਮਾਨਿਆਂ ਰੜਕਣਗੇ ਤੇਰੇ ਨੈਣ ਮੈਂ ਸੇਕ ਲਏ ਨੇ ਤੇਰੇ ਸਭ ਦਸਤੂਰ ਬਾਲ਼ ਕੇ । ~ ਸੁਖਵਿੰਦਰ ਅੰਮ੍ਰਿਤ

ਜਿਸਦੇ ਹੱਥ ‘ਚ ਸਿਰਫ ਇੱਕੋ ਸੰਦ ਹਥੌੜੀ ਹੋਵੇ ਤਾਂ ਉਸ ਨੂੰ ਹਰ ਚੀਜ਼ ਮੇਖ਼ ਹੀ ਨਜ਼ਰ ਆਉਂਦੀ ਹੈ । ਫਰਾਂਸ ਦਾ ਮੁਹਾਵਰਾ

ਕੱਲ੍ਹ ਆਥਣੇ ਮੈਨੂੰ ਓਸ ਝੀਲ ਦੇ ਕੰਡੇ ਮਿਲਣ ਕਿਉਂ ਨਾ ਆਇਆ ? ਕੀ ਪਤਾ ਸੀ ਮੈਨੂੰ ਤੂੰ ਓਥੇ ਐਂ ਊਂ ਈ ਆ ਜਾਣਾ ਸੀ । ~ ਨਵਤੇਜ ਭਾਰਤੀ 🌸

ਕਿਤਨੇ ਝੂਠੇ ਥੇ ਹਮ ਮੁਹੱਬਤ ਮੇਂ ਤੁਮ ਭੀ ਜ਼ਿੰਦਾ ਹੋ ਹਮ ਭੀ ਜ਼ਿੰਦਾ ਹੈਂ ! ~ ਜੌਨ ਏਲੀਆ

ਆਪਣੇ ਹੀ ਆਪ ਵਲ਼ੀਆਂ, ਵਲਗਣਾਂ ਦਾ ਕੀ ਕਰਾਂ ? ਸੁਲਝੀਆਂ ਨਾ ਜੋ ਮੇਰੇ ਤੋਂ, ਉਲਝਣਾਂ ਦਾ ਕੀ ਕਰਾਂ ? ਮੈਂ ਸਫ਼ਰ ਵਿੱਚ ਹੀ ਰਿਹਾ, ਇਸ ਡਗਰ ਤੋਂ ਉਸ ਡਗਰ, ਜੋ ਮੇਰੇ ਪੈਰੀਂ ਨੇ ਲਿਖੀਆਂ, ਭਟਕਣਾਂ ਦਾ ਕੀ ਕਰਾਂ ? ~ ਰਾਜਦੀਪ ਤੂਰ <3

ਕੁਦਰਤ ਦੇ ਜ਼ਰੇ-ਜ਼ਰੇ 'ਚ ਮੁਹੱਬਤ ਹੈ, ਬਾ-ਸ਼ਰਤੇ ਅਸੀਂ ਆਪਣੀਆ ਅੱਖਾਂ ਤੋਂ ਨਫਰਤ ਤੇ ਤੰਗਦਿਲੀ ਦੀ ਕਾਲੀ ਤੇ ਘੁੱਟ ਕੇ ਬੰਨੀ ਹੋਈ ਪੱਟੀ ਉਤਾਰ ਕੇ ਵਿਚਰੀਏ । - #ਮੀਤ_ਅਨਮੋਲ

ਜਿੱਥੋਂ ਤੱਕ ਰਸਤਾ ਦਿੱਖ ਰਿਹਾ ਹੈ, ਉੱਥੋਂ ਤੱਕ ਚੱਲੋ । ਅੱਗੇ ਦਾ ਰਸਤਾ ਉੱਥੇ ਪਹੁੰਚ ਕੇ ਦਿੱਖਣ ਲੱਗ ਪਵੇਗਾ । ~ #ਮੀਤ_ਅਨਮੋਲ

ਇਕ ਥਾਂ 'ਤੋਂ ਪਰਦਾ ਖਿੱਚ ਕੇ ਦੂਜੀ 'ਤੇ ਪਾਉਂਦਿਆਂ । ਮੈਂ ਅਲਫ਼ ਨੰਗਾ ਹੋ ਗਿਆ ਚਿਹਰਾ ਛੁਪਾਉਂਦਿਆਂ । ~ ਵਿਜੇ ਵਿਵੇਕ

ਜਿਸਦੇ ਕੋਲ ਮੁਸਕਰਾਹਟ ਨਹੀਂ, ਉਸਨੂੰ ਕਦੇ ਦੁਕਾਨ ਨਹੀਂ ਖੋਲ੍ਹਣੀ ਚਾਹੀਦੀ । ~ ਚੀਨੀ ਕਹਾਵਤ

Next Page